ਪਿੰਡ ਜਾਗੋਵਾਲ ਬੇਟ ਦੇ ਸੈਮਸਨ ਮਸੀਹ ਦੀ ਜ਼ਿੰਦਗੀ ਦੀ ਬਦਲੀ ਨੁਹਾਰ, ਸੈਮਸਨ ਮਸੀਹ ਨੇ ਰੁਜ਼ਗਾਰ ਮਿਲਣ ’ਤੇ ਸਾਂਝੇ ਕੀਤੇ ਤਜਰਬੇ

ਗੁਰਦਾਸਪੁਰ, 21 ਦਸੰਬਰ। ਸੈਮਸਨ ਮਸੀਹ ਦਾ ਕਹਿਣਾ ਹੈ ਕਿ ਜ਼ਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਲੋਂ ਲਗਾਏ ਜਾਂਦੇ ਪਲੇਸਮੈਂਟ ਕੈਂਪ ਅਤੇ ਇਸ ਦਫਤਰ ਵਲੋਂ ਦਿੱਤੀ ਜਾਂਦੀ ਸੁਚੱਜੀ ਅਗਵਾਈ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ ਅਤੇ ਦੂਰ-ਦੁਰਾਡੇ ਪਿੰਡਾਂ ਤੇ ਕਸਬਿਆਂ ਦੇ ਨੌਜਵਾਨ ਲਈ ਬੁਹਤ ਲਾਹੇਵੰਦ ਹੈ। ਪਿੰਡ ਜਾਗੋਵਾਲ ਬੇਟ, ਗੁਰਦਾਸਪੁਰ ਦੇ ਵਸਨੀਕ ਸੈਮਸਨ ਮਸੀਹ … Continue reading ਪਿੰਡ ਜਾਗੋਵਾਲ ਬੇਟ ਦੇ ਸੈਮਸਨ ਮਸੀਹ ਦੀ ਜ਼ਿੰਦਗੀ ਦੀ ਬਦਲੀ ਨੁਹਾਰ, ਸੈਮਸਨ ਮਸੀਹ ਨੇ ਰੁਜ਼ਗਾਰ ਮਿਲਣ ’ਤੇ ਸਾਂਝੇ ਕੀਤੇ ਤਜਰਬੇ